Posts

Flags and Bungas

    Flags and Bungas: Eternal Symbols of Sikh Heritage Guard Posts, Flags, and Bungas – Timeless symbols of the pride of the Sikh Panth surrounding the Sri Harmandir Sahib . The word Bunga (or Bungah) comes from Persian, meaning “a place” or “a dwelling.” From this root, names like  Akal Bunga  and  Shaheed Bunga  were formed. According to Lughat Kishori, the word also refers to a location where money, goods, or provisions are kept. Traditionally, it also meant a shelter for people, horses, or pilgrims, along with storage for their belongings. The Bungas around Sri Harmandir Sahib in Amritsar are world-famous and hold immense significance in Sikh history. This article explores the story of these remarkable structures. The History of Bungas The earliest Urdu book Tawarikh Darbar Sahib yani Harmandir Sahib Waqia Amritsar wa Shahr records the number of Bungas as 86. However, in the 1930–31 report published by the Darbar Sahib Committee, 71 are listed, with a n...

ਝੰਡੇ, ਬੁੰਗੇ

 ਝੰਡੇ, ਬੁੰਗੇ ਚੌਂਕੀਆਂ, ਝੰਡੇ, ਬੁੰਗੇ ਜੁਗੋ-ਜੁਗ ਅਟੱਲ ਪੰਥ ਦੀ ਸ਼ਾਨ ਦੇ ਪ੍ਰਤੀਕ ਸ੍ਰੀ ਹਰਿਮੰਦਰ ਸਾਹਿਬ ਦੁਆਲੇ ਬਣੇ ਬੁੰਗੇ ਬੁੰਗਾ ਜਾਂ ਬੁੰਗਹ ਫ਼ਾਰਸੀ ਦਾ ਪਦ ਹੈੈ, ਜਿਸ ਦਾ ਅਰਥ ਹੈ  ਅਸਥਾਨ, ਰਹਿਣ ਦੀ ਥਾਂ। ਇਸੇ ਹੀ ਪਦ ਤੋਂ ਅਕਾਲ ਬੁੰਗਾ ਅਤੇ ਸ਼ਹੀਦ ਬੁੰਗਾ ਆਦਿ ਪਦ ਬਣੇ। ਇੱਕ ਲਿਖਾਰੀ ਲੁਗਾਤ ਕਿਸ਼ੋਰੀ ਅਨੁਸਾਰ ਬੁੰਗਾ ਉਸ ਅਸਥਾਨ ਨੂੰ ਵੀ ਕਿਹਾ ਜਾਂਦਾ ਹੈ ਜਿਸ ਜਗ੍ਹਾ ਨਕਦੀ ਤੇ ਜਿਨਸ ਆਦਿ ਰੱਖੀ ਜਾਵੇ। ਇਸ ਤੋਂ ਇਲਾਵਾ ਬਹੁਤ ਸਾਰੇ ਲੋਕਾਂ ਅਤੇ ਘੋੜਿਆਂ ਅਤੇ ਯਾਤਰੂਆਂ ਦੇ ਰਹਿਣ ਦੀ ਥਾਂ ਅਤੇ ਉਨ੍ਹਾਂ ਦੇ ਅਸਬਾਬ ਰੱਖਣ ਦੀ ਜਗ੍ਹਾ ਨੂੰ ਵੀ ਬੁੰਗਾ ਹੀ ਕਹਿੰਦੇ ਹਨ।  ਸ੍ਰੀ ਹਰਿਮੰਦਰ ਸਾਹਬਿ, ਅੰਮ੍ਰਿਤਸਰ ਵਿਖੇ ਬਣੇ ਬੁੰਗੇ ਵਿਸ਼ਵ ਪ੍ਰਸਿੱਧ ਹਨ ਅਤੇ ਸਿੱਖ ਇਤਿਹਾਸ ਵਿੱਚ ਇਨ੍ਹਾਂ ਦਾ ਬਹੁਤ ਮਹੱਤਵ  ਹੈ। ਆਓ ਇਸ ਲੇਖ ਰਾਹੀਂ ਸ੍ਰੀ ਹਰਿਮੰਦਰ ਸਾਹਿਬ ਦੁਆਲੇ ਬਣੇ ਬੁੰਗਿਆਂ ਬਾਰੇ ਜਾਣਕਾਰੀ ਹਾਸਲ ਕਰੀਏ। ਸਭ ਤੋਂ ਪੁਰਾਣੀ ਉਰਦੂ ਦੀ ਪੁਸਤਕ “ਤਵਾਰੀਖ ਦਰਬਾਰ ਸਾਹਿਬ ਯਾਨੀ ਹਰਿਮੰਦਰ ਸਾਹਿਬ ਵਾਕਿਆ ਅੰਮ੍ਰਿਤਸਰ ਵ ਸ਼ਹਿਰ” ਵਿੱਚ ਬੁੰਗਿਆਂ ਦੀ ਗਿਣਤੀ 86 ਦਿੱਤੀ ਗਈ ਹੈ। ਪਰ ਦਰਬਾਰ ਸਾਹਿਬ ਕਮੇਟੀ ਵੱਲੋਂ ਸੰਨ 1930-31 ਈਸਵੀ ਵਿੱਚ ਛਪੀ “ਰਿਪੋਟ ਸ੍ਰੀ ਦਰਬਾਰ ਸਾਹਿਬ” ਵਿੱਚ 71 ਬੁੰਗੇ ਲਿਖੇ ਹਨ ਅਤੇ ਅੰਤ ’ਚ ਇਹ ਨੋਟ ਦਿੱਤਾ ਹੈ ਕਿ ਅਸਲ ਵਿੱਚ ਬੁੰਗਿਆਂ ਦੀ ਗਿਣਤੀ 84 ਪ੍ਰਸਿੱਧ ਹੈ ਪਰ ਸਮੇਂ ਦੇ ਚੱਕਰ ਨਾਲ ਕਈ ਬੁੰਗੇ ਇੱਕ ਦੂਜੇ ਵ...

ਕਲਮ ਤੋਂ ਬੰਦੂਕ ਤੱਕ: ਸਾਡਾ ਜ਼ਮੀਰ ਕਿੱਥੇ ਗਿਆ ?

ਇੱਕ ਸਮਾਂ ਸੀ ਜਦੋਂ ਦੁਨੀਆਂ ਇਹ ਸਮਝਦੀ ਸੀ ਕਿ "ਕਲਮ ਕੋਲ ਬੇਪਨਾਹ ਸ਼ਕਤੀ ਹੈ।" ਸਿਰਫ਼ ਲਿਖਣ ਦੀ ਸ਼ਕਤੀ ਹੀ ਨਹੀਂ, ਸਗੋਂ ਸੁੱਤੇ ਹੋਏ ਸਮਾਜ ਨੂੰ ਜਗਾਉਣ, ਜਾਗਰੂਕਤਾ ਜਗਾਉਣ ਅਤੇ ਇਨਕਲਾਬ ਸ਼ੁਰੂ ਕਰਨ ਦੀ ਸ਼ਕਤੀ ਵੀ ਹੈ। ਕਲਮ ਨਾਲ ਲਿਖੇ ਸ਼ਬਦ ਲੋਕਾਂ ਨੂੰ ਬੇਇਨਸਾਫ਼ੀ ਵਿਰੁੱਧ ਖੜ੍ਹੇ ਹੋਣ, ਬੋਲਣ ਅਤੇ ਦੁਨੀਆ ਨੂੰ ਬਦਲਣ ਲਈ ਪ੍ਰੇਰਿਤ ਕਰਦੇ ਹਨ।  ਪਰ ਅੱਜ, ਸਾਨੂੰ ਸਭ ਨੂੰ ਇਮਾਨਦਾਰੀ ਨਾਲ ਸੋਚਣਾ ਪਵੇਗਾ ਕਿ ਅਸੀਂ ਕਿਸ ਰਸਤੇ ਤੇ ਚੱਲ ਰਹੇ ਹਾਂ, ਕੀ ਅਸੀਂ ਅਜਿਹੇ ਸ਼ਬਦਾਂ ਨੂੰ ਸੁਣ ਵੀ ਰਹੇ ਹਾਂ ਜਿਹੜੇ ਸ਼ਬਦ ਸਾਡੇ ਜ਼ਮੀਰ ਨੂੰ ਜਗਾਉਣ ਅਤੇ ਜਿਉਂਦੇ ਰੱਖਣ ਲਈ ਲਿਖੇ ਅਤੇ ਬੋਲੇ ਜਾ ਰਹੇ ਹਨ? ਇਸ ਡਿਜੀਟਲ ਯੁੱਗ ਵਿੱਚ ਸਾਨੂੰ ਆਪਣੇ ਆਪ ਪ੍ਰਤੀ ਇਮਾਨਦਾਰ ਬਣਨਾ ਪਵੇਗਾ ਕਿਉਂਕਿ ਅਸੀਂ ਅੱਜ ਦੇ ਇਸ ਸਮੇਂ ਵਿੱਚ ਮਦਦਗਾਰ ਬਣਨ ਨਾਲੋਂ ਜ਼ਿਆਦਾ ਮਤਲਬੀ ਜਾਂ ਤਮਾਸ਼ਬੀਨ ਬਣ ਰਹੇ ਹਾਂ। ਜਦੋਂ ਸੜਕ ਤੇ ਕੋਈ ਹਾਦਸਾ ਵਾਪਰਦਾ ਹੈ, ਤਾਂ ਹਾਦਸੇ ਦੇ ਸ਼ਿਕਾਰ ਹੋਏ ਲੋਕਾਂ ਪ੍ਰਤੀ ਸਾਡੀ ਪਹਿਲੀ ਜਿੰਮੇਵਾਰੀ ਕੀ ਹੈ? ਕੀ ਅਸੀਂ ਮਦਦ ਕਰਨ ਲਈ ਰੁਕਦੇ ਹਾਂ? ਜਾਂ ਅਸੀਂ ਸੋਸ਼ਲ ਮੀਡੀਆ ਲਈ ਉਸ ਹਾਦਸੇ ਨੂੰ ਫਿਲਮਾਉਣ ਲਈ ਆਪਣੇ ਫ਼ੋਨ ਬਾਹਰ ਕੱਢਦੇ ਹਾਂ? ਬਦਕਿਸਮਤੀ ਵਾਲੀ ਹਕੀਕਤ ਇਹ ਹੈ ਕਿ, ਸਾਡੇ ਵਿੱਚੋਂ ਬਹੁਤ ਸਾਰੇ ਲੋਕ ਹਾਦਸੇ ਦੇ ਸ਼ਿਕਾਰ ਹੋਏ ਪੀੜਤਾਂ ਦੀ ਮਦਦ ਕਰਨ ਦੀ ਬਜਾਇ ਉਸ ਘਟਨਾ ਨੂੰ ਪਹਿਲਾਂ ਸੋਸ਼ਲ ਮੀਡੀਏ ਤੇ ਪੋਸਟ ਕਰਨ ਨੂੰ ਪਹਿਲ ਦਿੰਦੇ ਹਨ। ਕੋਈ ਵਿਅਕਤੀ ਆ...

The Danger of Prayer

Sometimes, prayer (Ardaas) instead of bringing benefit, can actually cause harm. While Waheguru is merciful and forgiving, He is also perfectly just and fair. This combination being both merciful and just is essential for our spiritual growth. If Waheguru were only merciful and not just, or only just and not merciful, it would be nearly impossible for a soul to escape the traps of worldly illusion (Maya) and reach Him. A Gursikh who is unaware of this divine nature of Waheguru often makes misguided prayers, which can lead to personal harm. For example, when a Gursikh prays: "O True King, I am full of mistakes and sins. Please forgive all my past misdeeds," and then believes that mere prayer alone has erased all sins this shows a lack of understanding of Waheguru’s just nature. Waheguru does not forgive sins just because someone prayed. If He did, He would not be just. Repentance alone is not enough to have one’s faults forgiven. A Gursikh must provide clear and practical ev...

ਅਰਦਾਸ ਦਾ ਖਤਰਾ

     ਅਰਦਾਸ ਕਈ ਵਾਰੀ ਬਜਾਇ ਫਾਇਦੇ ਦੇ ਨੁਕਸਾਨ ਵੀ ਪਹੁੰਚਾ ਸਕਦੀ ਹੈ | ਵਾਹਿਗੁਰੂ ਜੀ ਜਿਥੇ ਮਿਹਰਵਾਨ ਤੇ ਬਖਸ਼ਣਹਾਰ ਹਨ ਉਥੇ ਪੂਰੇ  ਨਿਆਂਕਾਰੀ ਜਾਂ ਮੁਨਸਿਫ ਵੀ ਹਨ | ਵਾਹਿਗੁਰੂ ਜੀ ਦਾ ਮਿਹਰਵਾਨ ਤੇ ਬਖਸ਼ਣਹਾਰ ਹੋਣਾ ਅਤੇ ਨਾਲ ਹੀ ਮੁਨਸਿਫ ਹੋਣਾ ਸਾਡੀ ਆਤਮਿਕ ਤਰੱਕੀ ਵਾਸਤੇ ਬੜਾ ਜਰੂਰੀ ਹੈ | ਜੇਕਰ ਉਹ ਮਿਹਰਵਾਨ ਹੀ ਹੁੰਦੇ ਅਤੇ ਨਿਆਂਕਾਰੀ ਨਾ ਹੁੰਦੇ, ਜਾਂ ਨਿਰੇ ਨਿਆਂਕਾਰੀ ਹੀ ਹੁੰਦੇ ਅਤੇ ਮਿਹਰਵਾਨ ਨਾ ਹੁੰਦੇ ਤਾਂ ਜੀਵ ਲਈ ਮਾਇਆ ਦੇ ਜਾਲ ਵਿਚੋਂ ਨਿਕਲ ਕੇ ਵਾਹਿਗੁਰੂ ਜੀ ਤੱਕ ਪਹੁੰਚਣਾ ਅਸੰਭਵ ਹੋਣਾ ਸੀ |       ਜੋ ਗੁਰਸਿਖ ਵਾਹਿਗੁਰੂ ਜੀ ਦੇ ਉੱਪਰ ਲਿਖੇ ਸੁਭਾਵ ਤੋਂ ਵਾਕਿਫ਼ ਨਹੀਂ, ਉਹ ਬਹੁਤ ਵਾਰੀ ਗਲਤ ਅਰਦਾਸਾਂ ਕਰਕੇ ਆਪਣੇ ਆਪ ਨੂੰ ਨੁਕਸਾਨ ਪਹੁੰਚਾਂਦਾ ਹੈ | ਜਦ ਗੁਰਸਿਖ ਇਹ ਅਰਦਾਸ ਕਰਦਾ ਹੈ ਕਿ ਸੱਚੇ ਪਾਤਸ਼ਾਹ ਮੈਂ ਬੜਾ ਭੁੱਲਣਹਾਰ ਤੇ ਪਾਪੀ ਹਾਂ, ਮੇਰੇ ਸਭ ਪਿਛਲੇ ਅਉਗਣ ਬਖਸ਼ ਦੇਵੋ ਅਤੇ ਅਰਦਾਸ ਕਰਨ ਮਗਰੋਂ ਇਹ ਸਮਝਦਾ ਹੈ ਕਿ ਮੇਰੇ ਕੇਵਲ ਅਰਦਾਸ ਕਰਨ ਨਾਲ ਹੀ ਪਿਛਲੇ ਅਉਗਣ ਬਖਸ਼ੇ ਗਏ ਹਨ, ਉਹ ਵਾਹਿਗੁਰੂ ਜੀ ਦੇ ਸੁਭਾਵ ਦੇ ਨਿਆਂਕਾਰੀ ਪਖ ਤੋਂ ਅਨਜਾਣ ਹੈ | ਕੇਵਲ ਅਰਦਾਸ ਕਰਨ ਨਾਲ ਵਾਹਿਗੁਰੂ ਜੀ ਜੀਵ ਦੇ ਪਿਛਲੇ ਕੀਤੇ ਪਾਪ ਨਹੀਂ ਬਖਸ਼ਦੇ ਕਿਉਂਕਿ ਜੇ ਉਹ ਐਸਾ ਕਰਨ ਤਾਂ ਉਹ ਨਿਆਂਕਾਰੀ ਨਹੀਂ |       ਆਪਣੇ ਅਉਗਣਾਂ ਤੇ ਕੇਵਲ ਪਸ਼ਚਾਤਾਪ ਕਰਨਾ ਅਉਗਣ ਬਖਸ਼ਾਣ ਲਈ ਕਾਫੀ...

ਕਰਮ ਬੰਧਨ ਤੋਂ ਮੁਕਤੀ

  ਮਨ ਤੇ ਮੰਤਰ  ਮੰਤਰ ਦੀ ਸਾਨੂੰ ਕੀ ਲੋੜ ਹੈ ? ਮੰਤਰ ਕਿਵੇਂ ਸਾਡੀ ਸਹਾਇਤਾ ਕਰਦਾ ਹੈ ? ਮੰਤਰ ਇੱਕ ਐਸਾ ਅਨੂਠਾ  ਸ਼ਬਦ ਹੈ, ਵਾਕ ਹੈ ਜਿਸਨੂੰ ਜਦੋਂ ਪੂਰੀ ਤਰ੍ਹਾਂ ਸਮਝ ਕੇ ਧਾਰਨ ਕਰ ਲਿਆ ਜਾਵੇ, ਵਿਧੀ ਅਨੁਸਾਰ ਉਸਨੂੰ ਕੀਤਾ ਜਾਵੇ ਤਾਂ ਇਹ ਤੁਹਾਡੇ ਮਨ ਦੀ ਹਰ ਪੀੜਾ, ਵੇਦਨਾ, ਸੰਤਾਪ ਭਾਵੇਂ ਉਹ ਸਰੀਰਕ ਹੋਵੇ ਭਾਵੇਂ ਮਾਨਸਿਕ ਕਿਉਂ ਨਾ ਹੋਵੇ ਉਸ ਤੋਂ ਛੁਟਕਾਰਾ ਦੁਆ ਦਿੰਦਾ ਹੈ | ਵਾਸਤਵ ਵਿੱਚ ਇਹ ਤੁਹਾਡਾ ਮਨ ਹੀ ਹੈ ਜਿਹੜਾ ਤੁਹਾਡੇ ਤੇ ਸਤਿ (ਪਰਮਾਤਮਾ) ਵਿੱਚ ਇੱਕ ਪੜਦਾ ਹੈ, ਮਨ ਸਦਾ ਹੀ ਖੇਰੂੰ ਰਹਿੰਦਾ ਹੈ, ਸਦਾ ਹੀ ਵੀਕੀਰਣ ਰਹਿੰਦਾ ਹੈ |  ਮੰਤਰ ਸੰਸਕ੍ਰਿਤ ਦਾ ਸ਼ਬਦ ਹੈ ਜਿਹੜਾ "ਮਨ" ਤੋਂ ਲਿਆ ਗਿਆ ਹੈ ਉਸ ਦੇ ਨਾਲ "ਰਾਰਾ" ਜੋੜ ਕੇ ਉਸ ਦਾ ਭਾਵ ਮੁਕਤੀ, ਸੁਤੰਤਰਤਾ ਬਣ ਗਿਆ ਜਿਸ ਦਾ ਅਰਥ ਹੈ ਉਹ ਸ਼ਬਦ ਜਿਹੜਾ ਮੁਕਤ ਹੋਣ ਵਿੱਚ ਤੁਹਾਡੀ ਸਹਾਇਤਾ ਕਰਦਾ ਹੈ, ਸੰਤਾਪਾਂ ਦੇ ਬੰਧਨ ਤੋਂ ਛੁਟਕਾਰਾ ਦੁਆਉਂਦਾ ਹੈ | ਮੰਤਰ ਇੱਕ ਮਾਨਸਿਕ ਆਕਾਰ ਹੈ ਰੂਪ ਹੈ, ਪ੍ਰਤੀਬਿੰਬ ਹੈ, ਇਹ ਉਹ ਸ਼ਕਤੀ ਹੈ ਜਿਹੜੀ ਤੁਹਾਨੂੰ ਸਰਬ ਵਿਆਪਕ ਚੁੱਪ ਤੱਕ ਸਰਬ ਵਿਆਪਕ ਦੇ ਪਸਾਰੇ ਤੱਕ ਲੈ ਜਾਂਦੀ ਹੈ |  ਸਭ ਤੋਂ ਪਹਿਲਾਂ ਸ਼ਬਦ ਹੀ ਸੀ, ਸ਼ਬਦ ਵਾਹਿਗੁਰੂ  ਕੋਲ ਸੀ, ਸ਼ਬਦ ਤੋਂ ਹੀ ਉਤਪਤੀ ਹੋਈ ਮਾਸ ਬਣਿਆ, ਮਾਸ ਦੇ ਭਾਂਡੇ ਬਣੇ | ਸ਼ਬਦ ਦਾ ਉਦੇ ਸਤਿ ਤੇ ਸ਼ਕਤੀ ਤੋਂ ਹੋਇਆ | ਮੰਤਰ ਦਾ ਸਰੋਤ ਰਿਸ਼ੀਆਂ ਮੁਨੀਆਂ ਨੇ ਉਦੋਂ ਲੱਭਿਆ ਜਾਂ ਕਹਿ ਲਓ ਰਿਸ਼ੀਆਂ ਮੁਨ...

November 1, 1984 Massacre

    Officials Kept Waiting for Orders   New revelations continue to emerge about the 1984 anti-Sikh massacre. A new book has disclosed that senior police and administrative officials at the time made efforts to protect Sikhs from rioters, but higher-ranking officers remained silent. They neither provided support nor issued any directives to the police to stop the violence.   Journalist and author Sanjay Suri, in his book  1984: The Anti-Sikh Violence and After,   reveals how police officials failed to take necessary action to prevent the massacre.  Maxwell Pereira, the then Additional Deputy Commissioner, had ordered firing at rioters outside Sis Ganj Gurdwara on November 1, 1984. One person was killed in the incident, and the rioters fled, saving the historic gurdwara. However, what followed left Mr. Pereira shaken.   He recounted, "After the incident, I immediately informed the control room about the firing and the death of one pe...

1 ਨਵੰਬਰ 1984 ਕਤਲੇਆਮ

ਅਫ਼ਸਰ ਹੁਕਮ ੳਡੀਕਦੇ ਹੀ ਰਹਿ ਗਏ 1984 ’ਚ ਵਾਪਰੇ ਸਿੱਖ ਕਤਲੇਆਮ ਬਾਰੇ ਨਿਤ ਦਿਨ ਕੋਈ ਨਾ ਕੋਈ ਭੇਤ ਉਜਾਗਰ ਹੁੰਦਾ ਰਹਿੰਦਾ ਹੈ। ਹੁਣ ਨਵੀਂ ਕਿਤਾਬ ’ਚ ਖ਼ੁਲਾਸਾ ਹੋਇਆ ਹੈ ਕਿ ਉਸ ਸਮੇਂ ਦੇ ਸੀਨੀਅਰ ਪੁਲੀਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਦੰਗਾਈਆਂ ਤੋਂ ਸਿੱਖਾਂ ਨੂੰ ਬਚਾਉਣ ਦੇ ਉਪਰਾਲੇ ਕੀਤੇ ਸਨ ਪਰ ਉੱਚੇ ਅਹੁਦਿਆਂ ’ਤੇ ਬੈਠੇ ਅਫ਼ਸਰਾਂ ਨੇ ਚੁਪ ਵੱਟ ਲਈ ਸੀ। ਉਨ੍ਹਾਂ ਨਾਂ ਤਾਂ ਕੋਈ ਸਹਿਯੋਗ ਦਿੱਤਾ ਅਤੇ ਨਾ ਹੀ ਪੁਲੀਸ ਨੂੰ ਦੰਗੇ ਰੋਕਣ ਲਈ ਕੋਈ ਨਿਰਦੇਸ਼ ਦਿੱਤੇ। ਪੱਤਰਕਾਰ ਅਤੇ ਲੇਖਕ ਸੰਜੈ ਸੂਰੀ ਦੀ ਕਿਤਾਬ ‘1984-ਦਿ ਐਂਟੀ ਸਿੱਖ ਵਾਇਲੈਂਸ ਐਂਡ ਆਫਟਰ (1984-ਸਿੱਖ ਵਿਰੋਧੀ ਹਿੰਸਾ ਅਤੇ ਬਾਅਦ) ’ਚ ਪੁਲੀਸ ਅਧਿਕਾਰੀਆਂ ਦੇ ਹਵਾਲੇ ਨਾਲ ਕਤਲੇਆਮ ਨੂੰ ਰੋਕਣ ਦੇ ਯਤਨ ਨਾ ਕਰਨ ਦਾ ਭੇਤ ਜੱਗ ਜ਼ਾਹਰ ਹੋਇਆ ਹੈ। ਇਹ ਕਿਤਾਬ ਮੰਗਲਵਾਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਤਤਕਾਲੀ ਵਧੀਕ ਡਿਪਟੀ ਕਮਿਸ਼ਨਰ ਮੈਕਸਵੈਲ ਪਰੇਰਾ ਨੇ ਪਹਿਲੀ ਨਵੰਬਰ ਨੂੰ ਸੀਸਗੰਜ ਗੁਰਦੁਆਰੇ ਦੇ ਬਾਹਰ ਦੰਗਾਈਆਂ ਨੂੰ ਰੋਕਣ ਲਈ ਗੋਲੀਬਾਰੀ ਦੇ ਹੁਕਮ ਦਿੱਤੇ ਸਨ। ਉਸ ਘਟਨਾ ’ਚ ਇਕ ਵਿਅਕਤੀ ਮਾਰਿਆ ਗਿਆ ਸੀ ਅਤੇ ਦੰਗਾਈਆਂ ਦੇ ਭੱਜ ਜਾਣ ਕਰਕੇ ਇਤਿਹਾਸਕ ਗੁਰਦੁਆਰਾ ਬਚ ਗਿਆ ਸੀ। ਇਸ ਤੋਂ ਬਾਅਦ ਜੋ ਕੁਝ ਵਾਪਰਿਆ ਉਸ ਨੇ ਸ੍ਰੀ ਪਰੇਰਾ ਨੂੰ ਝੰਬ ਕੇ ਰੱਖ ਦਿੱਤਾ। ਸ੍ਰੀ ਪਰੇਰਾ ਨੇ ਦੱਸਿਆ,‘‘ਘਟਨਾ ਤੋਂ ਬਾਅਦ ਮੈਂ ਤੁਰੰਤ ਕੰਟਰੋਲ ਰੂਮ ਨੂੰ ਗੋਲੀਬਾਰੀ ਕਰਨ ਅਤੇ ਇਕ ਵਿਅਕਤੀ ਦੇ ਮਰਨ ਦੀ ਜਾਣਕਾਰੀ...

According to Gurbani, who is a Sikh?

Question: According to Gurbani, who is a Sikh? Answer: Gurbani provides a clear and detailed definition of a Sikh as explained by the Guru Sahiban. When Guru Gobind Singh Ji introduced the Khande-Bate-Di-Pahul (Amrit ceremony), the discipline and code of conduct instilled in Sikhs were rooted in Gurbani itself.  In the words of Guru Ram Das Ji:   Guru Granth Sahib, Ang 305   ਮਃ ੪ ॥ ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ ॥ "One who calls themselves a Sikh of the True Guru should rise early in the morning and meditate on God's Name.   ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ ॥ They should make an effort at early dawn, bathe, and immerse in the pool of nectar.   ਉਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ ॥ Following the Guru's teachings, they should chant the Name of the Lord, erasing all sins, misdeeds, and vices.  ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ ਬਹਦਿਆ ਉਠਦਿਆ ਹਰਿ ਨਾਮੁ ਧਿਆਵੈ ॥ As the day dawns, they sing Gurb...

ਗੁਰਬਾਣੀ ਅਨੁਸਾਰ ਸਿੱਖ ਕੌਣ ?

  ਸਵਾਲ :- ਗੁਰਬਾਣੀ ਅਨੁਸਾਰ ਸਿੱਖ ਕੌਣ ? ਜਵਾਬ :- ਗੁਰਬਾਣੀ ਅੰਦਰ ਸਿੱਖ ਧਰਮ ਦੀ ਪਰਿਭਾਸ਼ਾ ਬਹੁਤ ਹੀ ਸਪਸ਼ਟ ਰੂਪ ਅਤੇ ਵਿਸਥਾਰ ਵਿਚ ਗੁਰੂ ਸਾਹਿਬਾਨਾਂ ਨੇ ਦੱਸੀ ਹੈ | ਜਦੋਂ ਦਸਵੇਂ ਸਰੂਪ ਵਿਚ ਖੰਡੇ ਬਾਟੇ ਦੀ ਪਾਹੁਲ ਦੀ ਮਰਿਯਾਦਾ ਤੋਰੀ ਤਾਂ ਉਸ ਸਮੇਂ ਜੋ ਰਹਿਤ ਮਰਿਯਾਦਾ ਸਿੰਘਾਂ ਨੂੰ ਦ੍ਰਿੜ ਕਰਵਾਈ ਗਈ ਉਸ ਦਾ ਮੂਲ ਸਰੋਤ ਗੁਰਬਾਣੀ ਹੀ ਸੀ |  ਮਃ ੪ ॥ ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ ॥ ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ ॥ ਉਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ ॥ ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ ਬਹਦਿਆ ਉਠਦਿਆ ਹਰਿ ਨਾਮੁ ਧਿਆਵੈ ॥ ਜੋ ਸਾਸਿ ਗਿਰਾਸਿ ਧਿਆਏ ਮੇਰਾ ਹਰਿ ਹਰਿ ਸੋ ਗੁਰਸਿਖੁ ਗੁਰੂ ਮਨਿ ਭਾਵੈ ॥ ਜਿਸ ਨੋ ਦਇਆਲੁ ਹੋਵੈ ਮੇਰਾ ਸੁਆਮੀ ਤਿਸੁ ਗੁਰਸਿਖ ਗੁਰੂ ਉਪਦੇਸੁ ਸੁਣਾਵੈ ॥ ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ ਜੋ ਆਪਿ ਜਪੈ ਅਵਰਹ ਨਾਮੁ ਜਪਾਵੈ ॥੨॥ ਅੰਗ ੩੦੫  ਇਸ ਤੋਂ ਇਲਾਵਾ ਗੁਰਬਾਣੀ ਵਿਚ ਹੋਰ ਬਹੁਤ ਥਾਵਾਂ ਤੇ ਸਿੱਖ ਦੀ ਪਰਿਭਾਸ਼ਾ ਮਾਹਰਾਜ ਨੇ ਵਰਨਣ ਕੀਤੀ ਹੈ |   ਸੋਰਠਿ ਮਹਲਾ ੩ ॥   ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ ॥   ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ ||   ਬਿਨੁ ਸਤਿਗੁਰ ਸੁਖੁ ਕਦੇ ਨ ਪਾਵੈ ਭਾਈ ਫਿਰਿ ਫਿਰਿ ...

Why Can’t Women Perform Kirtan at Sri Darbar Sahib Amritsar?

This is a question that mischievous individuals have occasionally raised, and even now, some continue to bring it up. These people, often influenced by anti-Sikh forces, aim to stir baseless controversies. This is not an accusation but an undeniable truth. The following lines attempt to briefly shed light on this reality. These individuals are well aware that many Sikh families, both in India and abroad, have been influenced by Western education and culture. They exploit this influence by creating confusion around such issues, aiming to sow divisions among Sikhs. Their goal is to question Sikh principles, heritage, traditions, history, the sacrifices of early Gursikhs, and their achievements. When Sikhs themselves start questioning the sacrifices made by their ancestors to uphold Sikh values and traditions, it signals the beginning of internal division. Some will stand against such narratives, while others may support them, leading to the formation of factions. These factions often eng...