Posts

Showing posts from February, 2025

November 1, 1984 Massacre

    Officials Kept Waiting for Orders   New revelations continue to emerge about the 1984 anti-Sikh massacre. A new book has disclosed that senior police and administrative officials at the time made efforts to protect Sikhs from rioters, but higher-ranking officers remained silent. They neither provided support nor issued any directives to the police to stop the violence.   Journalist and author Sanjay Suri, in his book  1984: The Anti-Sikh Violence and After,   reveals how police officials failed to take necessary action to prevent the massacre.  Maxwell Pereira, the then Additional Deputy Commissioner, had ordered firing at rioters outside Sis Ganj Gurdwara on November 1, 1984. One person was killed in the incident, and the rioters fled, saving the historic gurdwara. However, what followed left Mr. Pereira shaken.   He recounted, "After the incident, I immediately informed the control room about the firing and the death of one pe...

1 ਨਵੰਬਰ 1984 ਕਤਲੇਆਮ

ਅਫ਼ਸਰ ਹੁਕਮ ੳਡੀਕਦੇ ਹੀ ਰਹਿ ਗਏ 1984 ’ਚ ਵਾਪਰੇ ਸਿੱਖ ਕਤਲੇਆਮ ਬਾਰੇ ਨਿਤ ਦਿਨ ਕੋਈ ਨਾ ਕੋਈ ਭੇਤ ਉਜਾਗਰ ਹੁੰਦਾ ਰਹਿੰਦਾ ਹੈ। ਹੁਣ ਨਵੀਂ ਕਿਤਾਬ ’ਚ ਖ਼ੁਲਾਸਾ ਹੋਇਆ ਹੈ ਕਿ ਉਸ ਸਮੇਂ ਦੇ ਸੀਨੀਅਰ ਪੁਲੀਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਦੰਗਾਈਆਂ ਤੋਂ ਸਿੱਖਾਂ ਨੂੰ ਬਚਾਉਣ ਦੇ ਉਪਰਾਲੇ ਕੀਤੇ ਸਨ ਪਰ ਉੱਚੇ ਅਹੁਦਿਆਂ ’ਤੇ ਬੈਠੇ ਅਫ਼ਸਰਾਂ ਨੇ ਚੁਪ ਵੱਟ ਲਈ ਸੀ। ਉਨ੍ਹਾਂ ਨਾਂ ਤਾਂ ਕੋਈ ਸਹਿਯੋਗ ਦਿੱਤਾ ਅਤੇ ਨਾ ਹੀ ਪੁਲੀਸ ਨੂੰ ਦੰਗੇ ਰੋਕਣ ਲਈ ਕੋਈ ਨਿਰਦੇਸ਼ ਦਿੱਤੇ। ਪੱਤਰਕਾਰ ਅਤੇ ਲੇਖਕ ਸੰਜੈ ਸੂਰੀ ਦੀ ਕਿਤਾਬ ‘1984-ਦਿ ਐਂਟੀ ਸਿੱਖ ਵਾਇਲੈਂਸ ਐਂਡ ਆਫਟਰ (1984-ਸਿੱਖ ਵਿਰੋਧੀ ਹਿੰਸਾ ਅਤੇ ਬਾਅਦ) ’ਚ ਪੁਲੀਸ ਅਧਿਕਾਰੀਆਂ ਦੇ ਹਵਾਲੇ ਨਾਲ ਕਤਲੇਆਮ ਨੂੰ ਰੋਕਣ ਦੇ ਯਤਨ ਨਾ ਕਰਨ ਦਾ ਭੇਤ ਜੱਗ ਜ਼ਾਹਰ ਹੋਇਆ ਹੈ। ਇਹ ਕਿਤਾਬ ਮੰਗਲਵਾਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਤਤਕਾਲੀ ਵਧੀਕ ਡਿਪਟੀ ਕਮਿਸ਼ਨਰ ਮੈਕਸਵੈਲ ਪਰੇਰਾ ਨੇ ਪਹਿਲੀ ਨਵੰਬਰ ਨੂੰ ਸੀਸਗੰਜ ਗੁਰਦੁਆਰੇ ਦੇ ਬਾਹਰ ਦੰਗਾਈਆਂ ਨੂੰ ਰੋਕਣ ਲਈ ਗੋਲੀਬਾਰੀ ਦੇ ਹੁਕਮ ਦਿੱਤੇ ਸਨ। ਉਸ ਘਟਨਾ ’ਚ ਇਕ ਵਿਅਕਤੀ ਮਾਰਿਆ ਗਿਆ ਸੀ ਅਤੇ ਦੰਗਾਈਆਂ ਦੇ ਭੱਜ ਜਾਣ ਕਰਕੇ ਇਤਿਹਾਸਕ ਗੁਰਦੁਆਰਾ ਬਚ ਗਿਆ ਸੀ। ਇਸ ਤੋਂ ਬਾਅਦ ਜੋ ਕੁਝ ਵਾਪਰਿਆ ਉਸ ਨੇ ਸ੍ਰੀ ਪਰੇਰਾ ਨੂੰ ਝੰਬ ਕੇ ਰੱਖ ਦਿੱਤਾ। ਸ੍ਰੀ ਪਰੇਰਾ ਨੇ ਦੱਸਿਆ,‘‘ਘਟਨਾ ਤੋਂ ਬਾਅਦ ਮੈਂ ਤੁਰੰਤ ਕੰਟਰੋਲ ਰੂਮ ਨੂੰ ਗੋਲੀਬਾਰੀ ਕਰਨ ਅਤੇ ਇਕ ਵਿਅਕਤੀ ਦੇ ਮਰਨ ਦੀ ਜਾਣਕਾਰੀ...